Wednesday, November 4, 2009

ਪੈਮਾਨਾ ਬਿਦੇ ਦਾ ਅਨੁਵਾਦ



ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ


ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ


ਮੈਂ ਤਾਂ ਆਸ਼ਕ ਯਾਰ  ਦੇ  ਮਸਤ ਨੈਣਾਂ


ਮੈਂ ਤਾਂ ਆਸ਼ਕ ਯਾਰ  ਦੇ  ਮਸਤ ਨੈਣਾਂ


ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ


ਪਿਲਾ ਦੇ ਜਾਮ ਕਿ ਮਖਮੂਰ ਹੋ ਜਾਵਾਂ


ਤੇਰੇ ਨੈਣਾਂ ਸਦਕੇ  ਖੁਤਾਂ ਦੇ ਬਾਗ ਰੌਣਕ


ਤੇਰੇ ਚਿਹਰੇ ਸਦਕਾ ਬਾਗੀਂ ਗੁਲਾਬ ਚਮਕੇ


ਫੁਲ  ਚਿਹਰੇ ਨੇ ਮਹਿਕਾਈ ਪੱਤੀ ਪੱਤੀ


ਯਾਰ ਮਿਰੇ ਦੇਸ਼ ਤੇਰਾ ਲਾਲਾਜਾਰ




ਪਿਲਾ ਦੇ ਜਾਮ   ਕਿ ਮਖਮੂਰ ਹੋ ਜਾਵਾਂ


ਪਿਲਾ ਦੇ ਜਾਮ   ਕਿ ਮਖਮੂਰ ਹੋ ਜਾਵਾਂ


ਮੈਂ ਤਾਂ ਆਸ਼ਕ ਯਾਰ  ਦੇ  ਮਸਤ ਨੈਣਾਂ


ਮੈਂ ਤਾਂ ਆਸ਼ਕ ਯਾਰ  ਦੇ  ਮਸਤ ਨੈਣਾਂ


ਪਿਲਾ ਦੇ ਪਿਲਾ ਦੇ ਕਿ ਮਖਮੂਰ ਹੋ ਜਾਵਾਂ


ਪਿਲਾ ਦੇ ਜਾਮ ਕਿ ਮੈਂ ਮਖਮੂਰ ਹੋ ਜਾਵਾਂ


ਖਬਰ ਜੇ ਤਿਰੇ ਆਉਣ ਦੀ ਮਿਲੇ ਮੈਨੂੰ


ਤੇਰੇ ਪੈਰੀਂ ਗਲੀ 'ਚ  ਫੁਲ ਵਿੱਛਾ ਦਿਆਂ


ਫੁਲ ਵਿੱਛਾ ਦਿਆਂ ਗੁਲਾਬ ਵਿੱਛਾ ਦਿਆਂ


ਕਦਮਾਂ ਦੀ ਖਾਕ 'ਚ ਵਾਰ ਮੈਂ ਆਪਾ ਦਿਆਂ




ਪਿਲਾ ਦੇ ਜਾਮ   ਕਿ ਮਖਮੂਰ ਹੋ ਜਾਵਾਂ


ਪਿਲਾ ਦੇ ਜਾਮ   ਕਿ ਮਖਮੂਰ ਹੋ ਜਾਵਾਂ


ਮੈਂ ਤਾਂ ਆਸ਼ਕ ਯਾਰ  ਦੇ  ਮਸਤ ਨੈਣਾਂ


ਮੈਂ ਤਾਂ ਆਸ਼ਕ ਯਾਰ  ਦੇ  ਮਸਤ ਨੈਣਾਂ


ਪਿਲਾ ਦੇ ਜਾਮ   ਕਿ ਮਖਮੂਰ ਹੋ ਜਾਵਾਂ


ਪਿਲਾ ਦੇ ਜਾਮ   ਕਿ ਮਖਮੂਰ ਹੋ ਜਾਵਾਂ


ਅਨੁਵਾਦ - ਚਰਨ ਗਿੱਲ

No comments:

Post a Comment