Wednesday, March 24, 2010

ਚੈਖਵ ਦੀ ਆਲੀਸ਼ਾਨ ਕਹਾਣੀ 'ਸ਼ਰਤ' چیخوو 'شرت'


"ਇੱਥੇ ਹਰ ਚੀਜ ਮਿਰਗ ਤ੍ਰਿਸ਼ਨਾ ਦੇ ਵਾਂਗ ਵਿਅਰਥ, ਥੋੜਚਿਰੀ ,ਮਾਇਆ ਹੈ , ਗੁਮਰਾਹਕੁਨ ਹੈ । ਤੁਸੀਂ ਲੋਕ ਭਾਵੇਂ ਜਿੰਨਾ ਮਰਜੀ ਮਾਣ ਕਰੋ ,ਸੁਹਣੇ ਤੇ ਸਿਆਣੇ ਬਣੇ ਫਿਰੋ ਪਰ ਮੌਤ ਨੇ ਤੁਹਾਨੂੰ ਸਭ ਨੂੰ ਇਥੋਂ ਹੂੰਝ ਦੇਣਾ ਹੈ ਜਿਵੇਂ ਤੁਹਾਡੀ ਹੈਸੀਅਤ ਖੁੱਡਾਂ ਵਿੱਚ ਦੁਬਕੇ ਚੂਹਿਆਂ ਤੋਂ ਵਧ ਨਾ ਹੋਵੇ । ਤੁਹਾਡੀ ਸਦੀਵਤਾ,ਤੁਹਾਡਾ ਇਤਹਾਸ ਅਤੇ ਅਮਰ ਪ੍ਰਤਿਭਾ ਸਭ ਕੁਝ ਭਸਮ ਹੋ ਜਾਏਗਾ ਜਾਂ ਧਰਤੀ ਸਮੇਤ ਜੰਮ ਜਾਏਗਾ ।


"ਤੁਹਾਡੀ ਅਕਲ ਮਾਰੀ ਗਈ ਹੈ ,ਤੁਸੀਂ ਗੁਮਰਾਹ ਹੋ ਗਏ ਹੋ ਅਤੇ ਸੱਚ ਨੂੰ ਝੂਠ ਅਤੇ ਬਦਸੂਰਤੀ ਨੂੰ ਸੁਹਪਣ ਸਮਝ ਬੈਠੇ ਹੋ ।ਅਗਰ ਕੁਝ ਅਨੋਖੀਆਂ ਘਟਨਾਵਾਂ ਵਾਪਰ ਜਾਣ ਅਤੇ ਸੇਬ ਤੇ ਸੰਤਰੇ ਦੇ ਬੂਟਿਆਂ ਨੂੰ ਫਲ ਲੱਗਣ ਦੀ ਬਜਾਏ ਡੱਡੂ ਅਤੇ ਕਿਰਲੇ ਲੱਗਣ ਲੱਗ ਪੈਣ ਅਤੇ ਗੁਲਾਬ ਦੇ ਫੁੱਲਾਂ ਤੋਂ ਘੋੜੇ ਦੇ ਮੁੜਕੇ ਵਰਗੀ ਗੰਧ ਆਉਣ ਲੱਗੇ ਤਾਂ ਤੁਹਾਨੂੰ ਅਚੰਭਾ ਹੋਏਗਾ ।ਉਸੇ ਤਰ੍ਹਾਂ ਮੈਨੂੰ ਆਚੰਭਾ ਹੈ ਕਿ ਤੁਸੀਂ ਧਰਤੀ ਦੇ ਸੁੱਖ ਲੈਣ ਲਈ ਇਹਦਾ ਸਵਰਗ ਨਾਲ ਵੱਟਾ ਕਰ ਲਿਆ ਹੈ ।


ਪੂਰੀ ਕਹਾਨੀ ਪੜ੍ਹੋ

2 comments:

  1. COM. KARAM SINGH VAKEEL, CHANDIGARHMarch 24, 2010 at 4:32 PM

    BAI CHARAN GILL JI LAL SALAM. MENU 1983-84 NERE DIAN AAP NAL SADA JUG CH HUNDIAN MEETINGS DI YAAD AA GAI. HUN MAIL TE GAL KARDE RAHANGE JI.

    ReplyDelete
  2. very nice..............

    ReplyDelete